Punjab

ਹੁਣ GarhShankar ਤੋਂ ਲਾਪਤਾ ਹੋਈ 7 ਸਾਲਾ ਬੱਚੀPunjabkesari TV

4 years ago

#GarhShanakar #GirlKidnapped #Hoshiarpur

ਪੰਜਾਬ ਵਿਚ ਬੱਚੇ ਲਾਪਤਾ ਹੋਣ ਦੀਆਂ ਘਟਨਾਵਾਂ ਦਰਮਿਆਨ ਹੁਣ ਗੜ੍ਹਸੰਕਰ ਹਲਕੇ ਦੇ ਸੈਲਾ ਖੁਰਦ ਪਿੰਡ ਤੋਂ ਇਕ ਸੱਤ ਸਾਲਾ ਬੱਚੀ ਦੇ ਲਾਪਤਾ ਹੋਣ ਦੀ ਘਟਨਾ ਸਾਹਮਣੇ ਆਈ ਹੈ.....ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਬੱਚੀ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਵਿਚ ਲੱਗ ਗਈ ਪਰ ਅਜੇ ਤੱਕ ਪੁਲਸ ਨੂੰ ਕੋਈ ਸਫਲਤਾ ਹੱਥ ਨਹੀਂ ਲੱਗੀ....ਬੱਚੀ ਉੱਤਰਪ੍ਰਦੇਸ਼ ਦੇ ਲਕੀਮਪੁਰ ਜ਼ਿਲੇ ਦੇ ਛਛੋਨਾ ਦੀ ਰਹਿਣ ਵਾਲੀ ਹੈ..... ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਬੇਟੀਆਂ ਹਨ ਤੇ ਵੱਡੀ ਬੇਟੀ ਬੁੱਧਵਾਰ ਰਾਤ ਨੂੰ ਸੱਤ ਵਜੇ ਬਿਸਕੁੱਟ ਖਰੀਦਣ ਦੁਕਾਨ 'ਤੇ ਗਈ ਸੀ...ਰਾਤ 9 ਵਜੇ ਤੱਕ ਉਹ ਵਾਪਸ ਨਹੀਂ ਆਈ ਤਾਂ ਪਰਿਵਾਰ ਨੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ....
 

NEXT VIDEOS