Punjab

Gurdwara Sahib ਦੇ ਸਰੋਵਰ 'ਚ ਡੁੱਬਿਆ 10 ਸਾਲਾ ਬੱਚਾPunjabkesari TV

4 years ago

ਪੁੱਤ ਦੀ ਲਾਸ਼ 'ਤੇ ਕੁਰਲਾਉਂਦੀ ਮਾਂ ਦੇ ਬੋਲ ਤੁਹਾਡਾ ਦਿਲ ਵੀ ਝੰਜੋੜ ਕੇ ਰੱਖ ਦੇਣਗੇ....ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਪੱਤੀ ਪੁਜਾਰੀਆ ਦਾ ਹੈ, ਜਿਥੇ ਇਕ 8 ਤੋਂ 10 ਸਾਲ ਦੀ ਉਮਰ ਦੇ ਬੱਚੇ ਜਸ਼ਨ ਸਿੰਘ ਦੀ ਗੁਰੂਘਰ ਦੇ ਸਰੋਵਰ 'ਚ ਡੁੱਬਣ ਕਾਰਨ ਮੌਤ ਹੋ ਗਈ....ਮ੍ਰਿਤਕ ਦੇ ਪਿਤਾ ਮੁਤਾਬਕ ਬੱਚਾ ਗਲੀ 'ਚ ਖੇਡਦਾ ਹੋਇਆ ਹੋਰਨਾਂ ਬੱਚਿਆਂ ਨਾਲ ਸਰੋਵਰ 'ਚ ਨਹਾਉਣ ਚਲਾ ਗਿਆ ਤੇ ਬੱਚਿਆਂ ਮੁਤਾਬਕ ਉਸ ਦਾ ਪੈਰ ਫਿਸਲਣ ਕਾਰਨ ਉਹ ਸਰੋਵਰ 'ਚ ਡੁੱਬ ਗਿਆ...ਉਥੇ ਪਿੰਡ ਵਾਸੀਆਂ ਨੇ ਰੋਸ ਜਾਹਿਰ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਦੋਸ਼ ਲਗਾਏ ਨੇ...

NEXT VIDEOS