Punjab

Khaira ਤੇ Bains ਦੇ ਪੱਲੇ ਕੁਝ ਨਹੀਂ ਹੈ: ਹਰਪਾਲ ਚੀਮਾPunjabkesari TV

4 years ago

ਨਵਜੋਤ ਸਿੰਘ ਸਿੱਧੂ 'ਤੇ 'ਡੋਰੇ' ਪਾ ਰਹੇ ਇਹ ਨੇ ਹਰਪਾਲ ਚੀਮਾ, ਆਮ ਆਦਮੀ ਪਾਰਟੀ ਦੇ ਲੀਡਰ ਜੋ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ। ਜਗਜ਼ਾਹਿਰ ਹੈ ਇਸ ਸਮੇਂ ਮੁੱਖ ਮੰਤਰੀ ਕੈਪਟਨ ਤੇ ਮੰਤਰੀ ਸਿੱਧੂ ਦੇ ਸਿਆਸੀ ਰਿਸ਼ਤਿਆਂ 'ਚ ਦਰਾਰ ਆਈ ਹੋਈ ਹੈ। ਇਸੇ ਦਰਾਰ ਦਾ ਵਿਰੋਧੀ ਨੇਤਾ ਫਾਇਦਾ ਚੁੱਕਣਾ ਚਾਹੁੰਦੇ ਨੇ। ਮੌਕੇ 'ਤੇ ਚੌਕਾ ਲਗਾਉਣ ਦੀ ਕੋਸ਼ਿਸ਼ 'ਚ ਹਰਪਾਲ ਚੀਮਾ ਨੇ ਨਵਜੋਤ ਸਿੰਘ ਸਿੱਧੂ ਨੂੰ ਆਮ ਆਦਮੀ ਪਾਰਟੀ 'ਚ ਆਉਣ ਦਾ ਸੱਦਾ ਦਿੱਤਾ ਹੈ।
 

NEXT VIDEOS