Punjab

Manimajra 'ਚ ਖੂਨ ਦੀ ਹੋਲੀ, ਮਾਂ ਤੇ ਬੱਚਿਆਂ ਦਾ MurderPunjabkesari TV

4 years ago

ਮਾਡਰਨ ਹਾਊਸਿੰਗ ਕੰਪਲੈਕਸ ਦਾ ਮਕਾਨ ਨੰਬਰ 5012 ... ਜਿਸਦੀਆਂ ਚਾਰ ਦੀਵਾਰਾਂ ਦੇ ਅੰਦਰ ਰਾਤ ਖੂਨ ਦੀ ਹੋਲੀ ਖੇਡੀ ਗਈ... ਮਾਂ ਤੇ ਉਸਦੇ ਦੋ ਬੱਚਿਆਂ ਨੂੰ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ...... ਰਾਤ 45 ਸਾਲਾ ਸਰਿਤਾ, ਉਸਦੀ 21 ਸਾਲਾ ਬੇਟੀ ਸਾਂਚੀ ਤੇ 16 ਸਾਲਾ ਬੇਟੇ ਅਰਜੁਨ ਦੇ ਤੇਜਧਾਰ ਹਥਿਆਰਾਂ ਨਾਲ ਗਲੇ ਵੱਢ ਦਿੱਤੇ ਗਏ ... ਤਿੰਨਾਂ ਦੀਆਂ ਖੂਨ ਨਾਲ ਭਿੱਜੀਆਂ ਲਾਸ਼ਾਂ ਮਿਲੀਆਂ...  ਜਦਕਿ ਗੰਭੀਰ ਜ਼ਖ਼ਮੀ ਹੋਏ ਘਰ ਦੇ ਮੁਖੀ ਸੰਜੇ ਕੁਮਾਰ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ ਐ... ਘਟਨਾ ਦੀ ਖਬਰ ਮਿਲਦੇ ਹੀ ਪੁਲਸ ਮੌਕਾ-ਏ ਵਾਰਦਾਤ 'ਤੇ ਪਹੁੰਚੀ .... ਪੁਲਸ ਨੇ ਇਸ ਟ੍ਰਿਪਲ ਮਰਡਰ ਦੀ ਪੁਸ਼ਟੀ ਕਰਦਿਆਂ ਮਾਮਲੇ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਐ....
 

NEXT VIDEOS