Punjab

ਹਰਿਆਣਾ ਵਿਧਾਨ ਸਭਾ ਚੋਣਾ ਨੂੰ ਲੈ ਅਕਾਲੀ ਦਲ ਦਾ ਵੱਡਾ ਫੈਸਲਾPunjabkesari TV

4 years ago

ਕੋਰ ਕਮੇਟੀ ਦੀ ਬੈਠਕ ਚ ਵੱਡਾ ਫੈਸਲਾ
ਹਰਿਆਣਾ ਵਿਧਾਨ ਸਭਾ ਚੋਣ ਲੜੇਗੀ ਅਕਾਲੀ ਦਲ
ਅਕਾਲੀ ਦਲ ਨੇ ਉਮੀਦਵਾਰਾਂ ਤੋਂ ਮੰਗੀ ਅਰਜ਼ੀਆਂ
22 ਸਤੰਬਰ ਤਕ ਮੰਗੀ ਅਰਜ਼ੀਆਂ
ਕੁਰਕਸ਼ੇਤਰ ਚ 22 ਨੂੰ ਅਕਾਲੀ ਦਲ ਦੀ ਬੈਠਕ
ਬੈਠਕ ਦੌਰਾਨ ਹੋਵੇਗੀ ਉਮੀਦਵਾਰਾਂ ਦੀ ਸਕ੍ਰਿਨਿੰਗ
ਹਰਿਆਣਾ ਚ ਵੀ ਭਾਜਪਾ ਨਾਲ ਹੋਵੇਗਾ ਗਠਜੋੜ
ਅਕਾਲੀ-ਭਾਜਪਾ ਗਠਜੋੜ ਲੜੇਗਾ ਹਰਿਆਣਾ ਦੀ ਚੋਣ
ਸਰਦਾਰ ਬਾਦਲ ਨੇ ਦਿੱਤੀ ਸੀ ਸਲਾਹ
ਸੀਟਾਂ ਦੇ ਫੈਸਲੇ ਲਈ ਬਣੀ ਪੰਜ ਮੈਂਬਰੀ ਕਮੇਟੀ
ਭਾਜਪਾ ਅੱਗੇ ਕੀਤੀ ਜਾਵੇਗੀ ਦਾਅਵੇਦਾਰੀ

NEXT VIDEOS