Punjab

Chandryan-2: Vikram Lander 'ਤੇ ISRO ਨੇ ਦਿੱਤੀ ਖੁਸ਼ੀ ਭਰੀ ਖ਼ਬਰ!Punjabkesari TV

4 years ago

ਆਰਬਿਟਰ ਵੱਲੋਂ ਚੰਦਰਯਾਨ 2 ਦੇ ਵਿਕਰਮ ਲੈਂਡਰ ਦੀਆਂ ਤਸਵੀਰਾਂ ਭੇਜੇ ਜਾਣ ਤੋਂ ਭਾਰਤੀਆਂ ਦੇ ਦਿਲ ਦੀਆਂ ਧੜਕਣਾਂ ਲਗਾਤਾਰ ਤੇਜ਼ ਹੋ ਰਹੀਆਂ ਨੇ.....ਇਸਰੋ ਕੋਲ ਵਿਕਰਮ ਲੈਂਡਰ ਨਾਲ ਸੰਪਰਕ ਲਈ ਮਹਿਜ਼ 11 ਦਿਨ ਬਚੇ ਨੇ.... ਇਸ ਦੌਰਾਨ ਇਸਰੋ ਨੇ ਇਸ 'ਤੇ ਵੱਡਾ ਬਿਆਨ ਦਿੱਤਾ ਹੈ.....  ਇਸਰੋ ਨੇ ਕਿਹਾ ਕਿ ਲੈਂਡਰ ਵਿਕਰਮ ਸਹੀ ਸਲਾਮਤ ਹੈ, ਉਸ ਵਿਚ ਕੋਈ ਟੁੱਟ-ਭੱਜ ਨਹੀਂ ਹੋਈ ਹੈ....
 

NEXT VIDEOS