Punjab

ਭਾਜਪਾ ਆਗੂ ਨੇ Social Media 'ਤੇ ਕੀਤੀ ਫੋਟੋ ਸ਼ੇਅਰ,ਗ੍ਰਿਫਤਾਰ!Punjabkesari TV

4 years ago

ਸੋਸ਼ਲ ਮੀਡੀਆ 'ਤੇ ਦੇਸੀ ਕੱਟੇ ਨਾਲ ਫੋਟੋ ਸ਼ੇਅਰ ਕਰਨੀ ਭਾਜਪਾ ਆਗੂ ਨੂੰ ਉਸ ਵੇਲੇ ਮਹਿੰਗੀ ਪੈ ਗਈ,ਜਦੋਂ ਸੂਚਨਾ ਮਿਲਣ 'ਤੇ ਪੁਲਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬੇਸ਼ੱਕ ਪੁਲਸ ਵੱਲੋਂ ਇਸਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਗ੍ਰਿਫਤਾਰ ਚੰਦਨਬੀਰ ਭਾਜਪਾ ਦਾ ਆਗੂ ਹੈ ਜਾਂ ਨਹੀਂ ....ਪਰ ਫੇਸਬੁੱਕ 'ਤੇ ਸ਼ੇਅਰ ਕੀਤੀਆਂ ਫੋਟੋਆਂ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਚੰਦਨਬੀਰ ਭਾਜਪਾ ਪਾਰਟੀ ਨਾਲ ਜੁੜਿਆ ਹੋਇਆ ਹੈ। ਥਾਣਾ ਮੁੱਖੀ ਰਵਿੰਦਰ ਪਾਲ ਨੇ ਦੱਸਿਆ ਕਿ ਜਿਵੇਂ ਉਨ੍ਹਾਂ ਨੂੰ ਖਬਰ ਮਿਲੀ ਉਨ੍ਹਾਂ ਨੇ ਛਾਪੇਮਾਰੀ ਕਰ ਚੰਦਨਬੀਰ ਨੂੰ ਬਸਤੀ ਗੁਜਾਂ ਇਕਾਲੇ ਤੋਂ ਫੜਿਆ..ਫਿਲਹਾਲ,ਪੁੱਛਗਿਛ ਦੌਰਾਨ ਉਨ੍ਹਾਂ ਤੋਂ ਦੇਸੀ ਕੱਟਾ ਵੀ ਬਰਾਮਦ ਕਰ ਲਿਆ ਜਾਵੇਗਾ।

NEXT VIDEOS