Punjab

World's Dangerous Tiger:- 436 ਲੋਕਾਂ ਨੂੰ ਮਾਰਨ ਵਾਲੇ Tiger ਦਾ ਕਿਵੇਂ ਹੋਇਆ ਸੀ ਅੰਤPunjabkesari TV

4 years ago

ਦੋਸਤੋਂ ਅੱਜ ਵਰਲਡ ਟਾਈਗਰ ਡੇਅ ਹੈ.... ਤੁਸੀਂ ਬੇਟੀ ਬਚਾਓ, ਪਾਣੀ ਬਚਾਓ ਤੇ ਵਾਤਾਵਰਣ ਬਚਾਓ ਤਾਂ ਸੁਣਿਆ ਹੀ ਹੋਵੇਗਾ... ਪਰ ਕੀ ਤੁਸੀਂ ਸੁਣਿਆ ਹੈ ਟਾਈਗਰ ਬਚਾਓ....ਵਰਲਡ ਟਾਈਗਰ ਡੇਅ ਅਲੋਪ ਹੁੰਦੇ ਟਾਈਗਰਜ਼ ਨੂੰ ਬਚਾਉਣ ਲਈ ਜਾਗਰੂਕਤਾ ਫੈਲਾਉਣ ਦਾ ਹੀ ਦਿਨ ਹੈ...... ਸੋ ਟਾਇਗਰ ਡੇਅ 'ਤੇ ਅੱਜ ਗੱਲ ਕਰਾਂਗੇ ਇਕ ਅਜਿਹੇ ਸ਼ਖਸ ਦੀ...ਜਿਸ ਨੇ 1200 ਲੋਕਾਂ ਨੂੰ ਮਾਰਨ ਵਾਲੇ ਖੁੰਖਾਰ ਆਦਮਖੋਰ ਜਾਨਵਰਾਂ ਦਾ ਸ਼ਿਕਾਰ ਕੀਤਾ....ਇਨ੍ਹਾਂ ਵਿਚ ਜ਼ਿਆਦਾਤਰ ਟਾਈਗਰ ਸ਼ਾਮਲ ਸਨ....ਪਰ ਫਿਰ ਕੁਝ ਅਜਿਹਾ ਹੋਇਆ ਕਿ ਉਸ ਸਿਰੇ ਦਾ ਸ਼ਿਕਾਰੀ ਜਿਮ ਕੌਰਬੇਟ ਜੋ ਇਨਸਾਨਾਂ ਨੂੰ ਟਾਈਗਰ ਤੋਂ ਬਚਾਉਂਦਾ ਸੀ..... ਉਹ ਟਾਈਗਰ ਨੂੰ ਇਨਸਾਨਾਂ ਤੋਂ ਬਚਾਉਣ ਲੱਗ ਪਿਆ.....ਜਿਮ ਕੌਰਬੇਟ ਕੌਣ ਸੀ ਤੇ ਉਸ ਨੇ ਅਜਿਹਾ ਕਿਉਂ ਕੀਤਾ... ਜਾਣਦੇ ਆ ਸਾਡੀ ਖਾਸ ਰਿਪੋਰਟ 'ਚ....