Punjab

Sunny Deol 'ਤੇ ਵੇਖੋ ਕੀ ਬੋਲੀ CongressPunjabkesari TV

4 years ago

'ਭਾਜਪਾ ਭਾਵੇਂ ਸੰਨੀ ਦਿਓਲ ਨੂੰ ਲਿਆਵੇ, ਤੇ ਭਾਵੇਂ ਸੰਨੀ ਲਿਓਨੀ ਨੂੰ ਲੈ ਆਵੇ... ਕਾਂਗਰਸ ਦੀ ਹਨੇਰੀ ਅੱਗੇ ਕੋਈ ਨਹੀਂ ਟਿਕ ਸਕੇਗਾ'... ਇਹ ਕਹਿਣਾ ਐ ਹੁਸ਼ਿਆਰਪੁਰ ਤੋਂ ਕਾਂਗਰਸ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਦਾ ... ਜੋ ਸੰਤੋਖ ਚੌਧਰੀ ਦੇ ਹੱਕ 'ਚ ਪ੍ਰਚਾਰ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ 'ਚ ਪਹੁੰਚੇ ਹੋਏ ਸਨ... ਸੁਣੋ ਕੀ ਕਹਿ ਰਹੇ ਹਨ ਰਾਜ ਕੁਮਾਰ ਚੱਬੇਵਾਲ .... 
 

NEXT VIDEOS