PUNJAB 2019

ਦੋ ਭੈਣਾਂ ਦੇ ਕਤਲ ਮਾਮਲੇ 'ਚ ਪੁਲਸ ਦਾ ਵੱਡਾ ਖੁਲਾਸਾPunjabkesari TV

345 views 5 months ago


ਦੋ ਭੈਣਾਂ ਦੇ ਕਤਲ ਦੀ ਗੁੱਥੀ ਸੁਲਝੀ 

ਚੰਡੀਗੜ੍ਹ ਦੇ ਸੈਕਟਰ-22 'ਚ ਦੋ ਭੈਣਾਂ ਦਾ ਹੋਇਆ ਸੀ ਕਤਲ  
ਕੁਲਦੀਪ ਨਾਂ ਦਾ ਆਰੋਪੀ ਗ੍ਰਿਫ਼ਤਾਰ 

ਕੁਲਦੀਪ ਦੀ ਸੀ ਮ੍ਰਿਤਕਾ ਮਨਪ੍ਰੀਤ ਨਾਲ ਦੋਸਤੀ 
ਦੋਵਾਂ ਦਾ ਹੋ ਚੁੱਕਿਆ ਸੀ ਬ੍ਰੇਕਅੱਪ 
ਕੁਲਦੀਪ ਨੂੰ ਮਨਪ੍ਰੀਤ ਦੇ ਕਿਸੇ ਹੋਰ ਨਾਲ ਰਿਲੇਸ਼ਨ ਦਾ ਸੀ ਸ਼ੱਕ 
ਸ਼ੱਕ ਕਾਰਨ ਆਰੋਪੀ ਮਨਪ੍ਰੀਤ ਦਾ ਫੋਨ ਕਰਨ ਗਿਆ ਸੀ ਚੈੱਕ
ਫੋਨ ਚੈੱਕ ਕਰਦੇ ਹੋਈ ਤਕਰਾਰ, ਫਿਰ ਕਰ ਦਿੱਤਾ ਦੋਵੇਂ ਭੈਣਾਂ ਦਾ ਕਤਲ