Punjab

Bikram Majithia ਦੀ Pilot ਗੱਡੀ ਦੇ ਉਡੇ ਪਰਖੱਚੇ, 1 ਦੀ ਮੌਤ 4 ਜ਼ਖਮੀPunjabkesari TV

4 years ago

#jagbani#accident#BikramMajithia
ਬਿਕਰਮ ਮਜੀਠੀਆ ਦੇ ਕਾਫਲੇ ਦੀ ਗੱਡੀ ਹਾਦਸਾਗ੍ਰਸਤ
ਮੋਗਾ ਬਾਈਪਾਸ ਨੇੜੇ ਵਾਪਰਿਆ ਭਿਆਨਕ ਹਾਦਸਾ
ਜਲੰਧਰ ਤੋਂ ਮੁਕਤਸਰ ਜਾ ਰਹੇ ਸੀ ਮਜੀਠੀਆ
ਪਾਇਲਟ ਗੱਡੀ ਦੀ ਟਰੱਕ ਨਾਲ ਟੱਕਰ ਹੋਣ ਤੋਂ ਨਾਲ ਵਾਪਰਿਆ ਹਾਦਸਾ
ਇਨੋਵਾ ਗੱਡੀ 'ਚ ਸਵਾਰ ਸਨ 5 ਸੁਰੱਖਿਆ ਮੁਲਾਜ਼ਮ
ਸੁਰੱਖਿਆ ਮੁਲਾਜ਼ਮਾਂ 'ਚੋਂ 1 ਦੀ ਮੌਤ, 4 ਜ਼ਖਮੀ
ਗੁੱਡੂ ਕੁਮਾਰ ਦੀ ਹੋਈ ਮੌਕੇ 'ਤੇ ਮੌਤ
ਡੀ. ਐੱਮ.ਸੀ. ਹਸਪਤਾਲ ਪਹੁੰਚਾਏ ਗਏ ਜ਼ਖਮੀ

NEXT VIDEOS