Punjab

ਕੈਪਟਨ-ਸਿੱਧੂ ਵਿਚਾਲੇ ਚੱਲ ਰਹੀ ਤਕਰਾਰ 'ਤੇ ਬੀਜੇਪੀ ਦਾ ਬਿਆਨPunjabkesari TV

4 years ago

ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਵਿਚਾਲੇ ਚੱਲ ਰਹੀ ਤਕਰਾਰ ਕਿਸੇ ਤੋਂ ਲੁਕੀ ਨਹੀਂ ਐ...ਵਿਰੋਧੀ ਵੀ ਇਸ ਮੌਕੇ ਦਾ ਪੂਰਾ ਫਾਇਦਾ ਚੁੱਕ ਰਹੇ ਨੇ ਤੇ ਸ਼ਬਦੀ ਹਮਲੇ ਬੋਲੇ ਜਾ ਰਹੇ ਨੇ...ਪੰਜਾਬ ਬੀਜੇਪੀ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੇ ਵੀ ਵਾਰ ਕੀਤਾ ਐ...

NEXT VIDEOS