Punjab

Candle March 'ਚ ਵਿਰੋਧੀ Leaders ਨੇ Captain ਦੇ ਕੱਢੇ ਵੱਟPunjabkesari TV

4 years ago

#jagbani#bhagwantmaan#sukhpalkhaira

ਸੜਕਾਂ 'ਤੇ ਕਾਲ ਰੂਪ ਬਣ ਘੁੰਮਦੇ ਅਵਾਰਾ ਪਸ਼ੂ ਹੁਣ ਤੱਕ ਕਿੰਨੇ ਹੀ ਘਰਾਂ ਦੇ ਚਿਰਾਗ ਬੁਝਾ ਚੁੱਕੇ ਨੇ...ਪਸ਼ੂਆਂ ਕਰਕੇ ਸਭ ਤੋਂ ਵੱਧ ਮੌਤਾਂ ਮਾਲਵੇ 'ਚ ਹੋ ਰਹੀਆਂ ਨੇ...ਜਿਸਦੇ ਖਿਲਾਫ ਆਵਾਜ਼ ਬੁਲੰਦ ਕੀਤੀ ਐ ਮਾਨਸਾ ਦੀਆਂ ਕੁਝ ਜਥੇਬੰਦੀਆਂ ਨੇ...ਮਾਨਸਾ 'ਚ ਪਿਛਲੇ ਦਿਨੀਂ ਅਵਾਰਾ ਪਸ਼ੂਆਂ ਕਾਰਣ ਹੋਈਆਂ ਮੌਤਾਂ ਤੋਂ ਬਾਅਦ ਇਨਾਸਫ ਲਈ ਪਿਛਲੇ 6 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਲੋਕਾਂ ਵਲੋਂ ਕੈਡਲ ਮਾਰਚ ਕੱਢਿਆ ਗਿਆ...ਕੀ 'ਆਪ' ਦੇ ਭਗਵੰਤ ਮਾਨ ਤੇ ਅਮਨ ਅਰੋੜਾ?,.. ਕੀ ਜਗਮੀਤ ਬਰਾੜ? ..ਤੇ ਕੀ ਸੁਖਪਾਲ ਖਹਿਰਾ?...ਸਭ ਨੇ ਸਿਆਸਤ ਤੋਂ ਉਠ ਕੇ ਇਸ ਕੈਂਡਲ ਮਾਰਚ 'ਚ ਸ਼ਿਰਕਤ ਕੀਤੀ ਤੇ ਪੰਜਾਬ ਸਰਕਾਰ ਨੂੰ ਲੰਮੇ ਹੱਥੀਂ ਲਿਆ...ਅਮਨ ਅਰੋੜਾ ਨੇ ਜਿਥੇ ਬੁੱਚੜਖਾਨਿਆਂ ਨੂੰ ਇਸ ਸਮੱਸਿਆ ਦਾ ਹੱਲ ਦੱਸਿਆ....ਉਥੇ ਹੀ ਖਹਿਰਾ ਤੇ ਜਗਮੀਤ ਬਰਾੜ ਨੇ ਕਾਓ ਸੈੱਸ ਦਾ ਪੈਸਾ ਖਰਚ ਕਰ ਇਨ੍ਹਾਂ ਪਸ਼ੂਆਂ ਦਾ ਪ੍ਰਬੰਧ ਕਰਨ ਲਈ ਕਿਹਾ...
 

NEXT VIDEOS