Punjab

ਕਿਸਾਨ ਭਰਾ ਦੇ ਇਨਸਾਫ ਲਈ ਪੂਰੇ ਪੰਜਾਬ ਤੋਂ ਬਠਿੰਡਾ ਪਹੁੰਚੇ ਕਿਸਾਨPunjabkesari TV

4 years ago

ਮਾਮਲਾ ਆੜਤੀਏ ਤੋਂ ਤੰਗ ਕਿਸਾਨ ਵੱਲੋਂ ਖ਼ੁਦਕੁਸ਼ੀ ਦਾ 
ਕਿਸਾਨਾਂ ਨੇ ਬਠਿੰਡਾ-ਚੰਡੀਗੜ੍ਹ ਹਾਈਵੇਅ ਕੀਤਾ ਜਾਮ 
ਕਿਸਾਨ ਜਥੇਬੰਦੀਆਂ ਕਰ ਰਹੀਆਂ ਇਨਸਾਫ ਦੀ ਮੰਗ 
ਪੂਰੇ ਪੰਜਾਬ ਤੋਂ ਇਕੱਠੇ ਹੋਏ ਕਿਸਾਨ
ਅਣਮਿਥੇ ਸਮੇਂ ਲਈ ਐਲਾਨਿਆ ਕਿਸਾਨਾਂ ਨੇ ਧਰਨਾ 
ਧਰਨੇ 'ਚ ਮਹਿਲਾਵਾਂ ਵੀ ਹੋਈਆਂ ਸ਼ਾਮਲ 
ਪੁਲਿਸ ਨੇ ਕੋਰਟ 'ਚ ਕਾਰਵਾਈ ਰੱਦ ਕਰਨ ਦੀ ਕੀਤੀ ਸਿਫਾਰਿਸ਼ 
ਫਰਵਰੀ ਮਹੀਨੇ 'ਚ ਕਿਸਾਨ ਮਨਜੀਤ ਸਿੰਘ ਨੇ ਕੀਤੀ ਸੀ ਖ਼ੁਦਕੁਸ਼ੀ 

NEXT VIDEOS