Punjab

ਵੀਡੀਓ 'ਚ ਦੇਖੋ ਕਿਵੇਂ ਚੱਲਦੀ ਕਾਰ ਨੂੰ ਲੱਗੀ ਅੱਗPunjabkesari TV

4 years ago

ਲੁਧਿਆਣਾ ਦੇ ਡੀ.ਜ਼ੋਨ ਨੇੜੇ ਕਾਰ ਨੂੰ ਲੱਗੀ ਅੱਗ
ਲੁਧਿਆਣਾ ਦੀ ਸੜਕ 'ਤੇ ਦਿ ਬਰਨਿੰਗ ਕਾਰ
ਸ਼ਾਰਟ ਸਰਕਿਟ ਕਾਰਨ ਵਾਪਰਿਆ ਹਾਦਸਾ
ਧੂੰ-ਧੂੰ ਕਰਕੇ ਸੜੀ ਕਾਰ
ਵਾਲ-ਵਾਲ ਬਚੀ ਕਾਰ ਚਾਲਕ ਦੀ ਜਾਨ
ਫਾਇਰ ਬ੍ਰਿਗੇਡ ਨੇ ਅੱਗ 'ਤੇ ਪਾਇਆ ਕਾਬੂ