Punjab

ਦੇਖਦਿਆਂ ਹੀ ਦੇਖਦਿਆਂ ਧੂੰ-ਧੂੰ ਸੜ ਗਏ ਕਾਰ ਤੇ ਟਰੱਕPunjabkesari TV

5 years ago

ਸੋਮਵਾਰ ਰਾਤ ਵਾਪਰੇ ਦੋ ਹਾਦਸੇ 
ਜਲੰਧਰ 'ਚ ਚੱਲਦੀ ਵਰਨਾ ਕਾਰ ਨੂੰ ਲੱਗੀ ਅੱਗ 
ਵੀਵਾ ਕਲਾਜ ਮਾਲ ਦੇ ਨੇੜੇ ਵਾਪਰਿਆ ਹਾਦਸਾ
ਕਾਰ 'ਚ ਸਵਾਰ ਸਨ ਦੋ ਦੋਸਤ 
ਕਾਰ ਸਵਾਰਾਂ ਨੇ ਬੜੀ ਮੁਸ਼ਕਿਲ ਨਾਲ ਬਚਾਈ ਜਾਨ 
ਲੁਧਿਆਣਾ 'ਚ ਚੱਲਦੇ ਟਰੱਕ ਨੂੰ ਲੱਗੀ ਅੱਗ 
ਸੋਮਵਾਰ ਰਾਤ ਨੂੰ ਵਾਪਰਿਆ ਹਾਦਸਾ 
ਫਾਇਰ ਬ੍ਰਿਗੇਡ ਨੇ ਪਾਇਆ ਅੱਗ 'ਤੇ ਕਾਬੂ 
 

NEXT VIDEOS