Punjab

ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਹੋਈ 'ਆਪ' 'ਚ ਸ਼ਾਮਲPunjabkesari TV

5 years ago

ਜਗਬਾਣੀ ਟੀ.ਵੀ. 'ਤੇ ਇਸ ਵੇਲੇ ਵੱਡੀ ਖਬਰ ਨੇ ਦਸਤਕ ਦੇ ਦਿੱਤਾ ਐ....ਰਾਜ ਸਭਾ ਮੈਂਬਰ ਤੇ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਹਰਬੰਸ ਕੌਰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਈ ਐ....... ਜਲੰਧਰ 'ਚ ਹੋਈ ਆਮ  ਆਦਮੀ ਪਾਰਟੀ di ਮੀਟਿੰਗ ਦੌਰਾਨ ਅਮਨ ਅਰੋੜਾ ਤੇ ਹੋਰ ਨੇਤਾਵਾਂ ਨੇ  ਸਿਰੋਪਾਓ ਪਾ ਕੇ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਕੀਤਾ.. dasya ja reha hai ki ਹਰਬੰਸ ਕੌਰ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਨ ਲਈ  ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ  ਬਲਜਿੰਦਰ ਸਿੰਘ  ਨੇ ਅਹਿਮ ਰੋਲ ਨਿਭਾਇਆ ਐ.....ਜਿਕਰਯੋਗ ਹੈ ਕਿ ਟਿਕਟਾਂ ਦੀ ਵੰਡ ਤੋਂ ਬਾਅਦ ਕਾਂਗਰਸ 'ਚ ਬਗਾਵਤ ਦੇ ਸੁਰ ਉਠੇ ਨੇ ਤੇ ਨੁਮਾਇੰਦਗੀ  ਨਾ ਮਿਲਣ ਕਾਰਨ ਦਲਿਤ ਸਮਾਜ ਕਾਂਗਰਸ ਨਾਲ ਕਾਫੀ ਨਰਾਜ਼ ਹੈ। ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਸਮੇਤ ਕਈ ਵਾਲਮੀਕਿ ਨੇਤਾ ਆਪਣੀ ਨਰਾਜ਼ਗੀ ਜਾਹਿਰ ਕਰ ਚੁੱਕੇ ਨੇ...raj sabha da member banana to baad v ਸ਼ਮਸ਼ੇਰ ਦੂਲੋ ਵੱਲੋਂ ਪਾਰਟੀ 'ਚ ਕੋਈ ਪੁੱਛਗਿੱਛ ਨਾ ਹੋਣ ਦੀ ਨਰਾਜ਼ਗੀ ਤੋਂ ਬਾਅਦ  ਦੂਲੋ ਦੀ ਪਤਨੀ ਨੇ 'ਆਪ' ਦਾ ਝਾੜੂ ਫੜ੍ਹ ਲਿਆ ਹੈ। 

NEXT VIDEOS