Punjab

11ਵੀਂ ਦੇ ਵਿਦਿਆਰਥੀ ਦੇ ਲਾਪਤਾ ਹੋਣ ਦਾ ਖੁੱਲ੍ਹਿਆ ਰਾਜ਼Punjabkesari TV

4 years ago

ਸਕੂਲ ਜਾਣ ਤੋਂ ਬਾਅਦ ਭੇਦਭਰੀ ਹਾਲਾਤ 'ਚ ਲਾਪਤਾ ਹੋਏ 11 ਵੀਂ ਕਲਾਸ ਦੇ ਵਿਦਿਆਰਥੀ ਨੂੰ ਪੁਲਸ  ਨੇ ਹਰਿਦੁਆਰ ਤੋਂ ਬਰਾਮਦ ਕਰ ਲਿਆ ਹੈ....ਦੱਸਿਆ ਜਾ ਰਿਹਾ ਹੈ ਕਿ ਸ਼ੁਭਮ ਨੂੰ ਘੁੰਮਣ ਦਾ ਬਹੁਤ ਸ਼ੌਕ ਸੀ,ਪਰ ਉਸਦੇ ਮਾਪੇ ਉਸਨੂੰ ਕੀਤੇ ਵੀ ਘੁੰਮਣ ਨਹੀਂ ਲਿਜਾਂਦੇ ਸਨ...ਜਿਸਤੋਂ ਪਰੇਸ਼ਾਨ ਹੋ ਕੇ ਸਕੂਲ ਲਈ ਨਿਕਲਿਆ ਸ਼ੁਭਮ ਪਹਿਲਾਂ ਜਲੰਧਰ ਤੋਂ ਚੰਡੀਗੜ੍ਹ ਗਿਆ ਤੇ ਫਿਰ ਬੱਸ ਰਾਹੀਂ  ਹਰਿਦੁਆਰ ਪੁੱਜ ਗਿਆ।

NEXT VIDEOS