Punjab

Amritsar ਤੋਂ Delhi ਜਾ ਰਹੇ ਨੌਜਵਾਨ ਨਾਲ ਹੋਈ ਹੈਵਾਨੀਅਤPunjabkesari TV

4 years ago

ਤਰਨਤਾਰਨ ਨਾਲ ਲੱਗਦੇ ਹਰੀਕੇ ਇਲਾਕੇ 'ਚ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਐ ... ਪਿੰਡ ਕਿਰਤੋਵਾਲ ਨੇੜੇ ਇਕ ਨੌਜਵਾਨ ਨੂੰ ਕੁੱਟਮਾਰ ਕਰਨ ਮਗਰੋਂ ਕੁਝ ਲੋਕਾਂ ਨੇ ਜਿੰਦਾ ਸਾੜ ਦਿੱਤਾ... ਮ੍ਰਿਤਕ ਅਨੂਪ ਸਿੰਘ ਅੰਮ੍ਰਿਤਸਰ ਦੇ ਗੇਟ ਹਕੀਮਾਂ ਦਾ ਰਹਿਣ ਵਾਲਾ ਸੀ, ਜੋ ਰਾਤ 11 ਵਜੇ ਦੇ ਕਰੀਬ  ਦਿੱਲੀ ਜਾਣ ਲਈ ਘਰੋਂ ਨਿਕਲਿਆ ਸੀ... ਪਰ ਅੱਜ ਉਸਦੀ ਸੜੀ ਹੋਈ ਲਾਸ਼ ਤੇ ਗੱਡੀ ਹਰੀਕੇ ਕੋਲੋਂ ਮਿਲੀ... ਲਾਸ਼ ਦੀ ਖਬਰ ਮਿਲਦੇ ਹੀ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ ...ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ...
 

NEXT VIDEOS