Punjab

ਅਮੀਰਜ਼ਾਦੇ ਨੇ ਜ਼ਿੱਦ 'ਚ ਆ ਨਹਿਰ 'ਚ ਸੁੱਟੀ BMW CarPunjabkesari TV

4 years ago

ਨਹਿਰ ਵਿਚ ਡੁੱਬਦੀ ਜਾ ਰਹੀ ਇਸ ਬੀ. ਐੱਮ. ਡਬਿਲਊ ਕਾਰ ਨੂੰ ਦੇਖ ਤਾਂ ਤੁਹਾਨੂੰ ਲੱਗਦਾ ਹੋਵੇਗਾ ਕਿ ਇੱਥੇ ਕੋਈ ਵੱਡਾ ਹਾਦਸਾ ਵਾਪਰ ਗਿਆ ਹੈ.... ਸ਼ਾਇਦ ਕੋਈ ਬੀ. ਐੱਮ. ਡਬਲਿਊ ਕਾਰ ਨਹਿਰ ਵਿਚ ਡਿੱਗ ਗਈ ਹੈ.... ਪਰ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਇਹ ਕਾਰ ਖੁਦ ਨਹੀਂ ਡਿੱਗੀ ਸਗੋਂ ਇਕ ਸਿਰਫਿਰੇ ਅਮੀਰਜ਼ਾਦੇ ਨੇ ਇਸ ਕਾਰ ਨੂੰ ਜ਼ਿੱਦ ਵਿਚ ਆ ਕੇ ਨਹਿਰ ਵਿਚ ਸੁੱਟ ਦਿੱਤਾ....

NEXT VIDEOS