Punjab

Rahul-Kejriwal ਟਵੀਟ ਵਾਰ 'ਚ BJP ਦੀ 'ਐਂਟਰੀ'Punjabkesari TV

5 years ago

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਗਠਜੋੜ ਨੂੰ ਲੈ ਕੇ ਕੇਜਰੀਵਾਲ 'ਤੇ ਕੀਤੇ ਟਵੀਟ ਤੋਂ ਬਾਅਦ ਸਿਆਸਤ ਗਰਮਾ ਗਈ ਐ...ਇਸਨੂੰ ਲੈ ਕੇ ਬੀ.ਜੇ.ਪੀ. ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਸ਼ਬਦੀ ਹਮਲਾ ਬੋਲਿਆ ਐ....ਬੀ.ਜੇ.ਪੀ. ਨੇਤਾ ਤਰੁਣ ਚੁੱਘ ਦਾ ਕਹਿਣਾ ਐ ਕਿ ਟਵੀਟਰ ਵਾਰ ਤੋਂ ਇਹ ਸਾਬਿਤ ਹੋ ਗਿਆ ਐ ਕਿ ਦੋਵੇਂ ਪਾਰਟੀਆਂ ਬੀ.ਜੇ.ਪੀ. ਤੋਂ ਕਿਵੇਂ ਡਰੀਆਂ ਹੋਈਆਂ ਨੇ...
 

NEXT VIDEOS