Punjab

Big Breaking: Pakistan 'ਚ Pervez Musharraf ਨੂੰ ਫਾਂਸੀ ਦੀ ਸਜ਼ਾPunjabkesari TV

4 years ago

#jagbani#Pakistan#PervezMusharraf  
ਪਾਕਿਸਤਾਨ 'ਚ  ਪਰਵੇਜ਼ ਮੁਸ਼ੱਰਫ ਨੂੰ ਮੌਤ ਦੀ ਸਜ਼ਾ
ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਮੌਤ ਦੀ ਸਜ਼ਾ
ਪਾਕਿਸਤਾਨ ਦੀ ਸਪੈਸ਼ਲ ਕੋਰਟ ਨੇ ਸੁਣਾਈ ਸਜ਼ਾ
ਤਿੰਨ ਮੈਂਬਰੀ ਅਦਾਲਤ ਨੇ ਸੁਣਾਇਆ ਫੈਸਲਾ  
ਦੇਸ਼ਧ੍ਰੋਹ ਦੇ ਮਾਮਲੇ 'ਚ ਫਾਂਸੀ ਦੀ ਸਜ਼ਾ
ਇਸ ਸਮੇਂ ਦੁਬਈ 'ਚ ਹਨ ਪਰਵੇਜ਼ ਮੁਸ਼ੱਰਫ  
ਦੁਬਈ 'ਚ ਇਲਾਜ ਕਰਵਾ ਰਹੇ ਨੇ ਮੁਸ਼ੱਰਫ 

NEXT VIDEOS