Punjab

Bajwa ਦੇ ਬਿਆਨਾਂ 'ਤੇ ਬੋਲੀ Bhattal 'ਭਾਂਡੇ ਖੜਕਦੇ ਹੀ ਹੁੰਦੇ'Punjabkesari TV

4 years ago

ਕਾਂਗਰਸ ਦੇ ਅੰਦਰੁਨੀ ਕਲੇਸ਼ 'ਤੇ ਬੋਲੀ ਬੀਬੀ ਭੱਠਲ
ਬਾਜਵਾ ਦੇ ਬਿਆਨਾ 'ਤੇ ਬੋਲੀ ਭੱਠਲ 'ਭਾਂਡੇ ਖੜਕਦੇ ਹੀ ਹੁੰਦੇ'
ਜਲਦ ਸੁਲਝ ਜਾਵੇਗਾ ਮਾਮਲਾ
ਅਕਾਲੀ ਦਲ ਦੀ ਵਿਧਾਇਕੀ ਛੱਡੇ ਪਰਮਿੰਦਰ ਢੀਂਡਸਾ
ਢੀਂਡਸਾ ਦੇਨ ਜਵਾਬ ਕਿਉਂ ਛੱਡਿਆ ਸੁਨਾਮ ਹਲਕਾ
ਬੇਅਦਬੀ ਮਾਮਲੇ 'ਤੇ ਸਿੱਕੀ ਵਾਂਗ ਦਿੰਦੇ ਅਸਤੀਫਾ
ਆਪਣੀ ਮੰਜੀ ਥੱਲੇ ਸੋਟਾ ਫੇਰਨ ਢੀਂਡਸਾ
ਬਾਦਲਾਂ-ਢੀਂਡਸਿਆਂ ਨੇ ਪਾਲੇ ਆਪਣੇ ਟੱਬਰ
ਅਕਾਲੀ ਦਲ ਦੇ ਡ੍ਰੋਨ ਹਨ ਢੀਂਡਸਾ ਪਿਓ-ਪੁੱਤ

NEXT VIDEOS