Punjab

ਪ੍ਰਕਾਸ਼ ਪੁਰਬ ਸਮਾਗਮਾਂ ਚ ਸਰਕਾਰ ਦੀ ਦਖਲਅੰਦਾਜੀ ਬਰਦਾਸ਼ਤ ਨਹੀਂ- ਜਾਗੀਰ ਕੌਰPunjabkesari TV

4 years ago

ਕਪੂਰਥਲਾ- 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਲੈ ਕੇ ਸ਼੍ਰੌਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਸੂਬਾ ਸਰਕਾਰ ਨੂੰ ਕਮੇਟੀ ਦੇ ਕੰਮਾਂ ਚ ਦਖਲਅੰਦਾਜੀ ਨਾ ਕਰਨ ਦੀ ਨਸੀਹਤ ਦਿੱਤੀ ਹੈ.ਬੀਬੀ ਦਾ ਕਹਿਣਾ ਹੈ ਕਿ ਸਰਕਾਰ ਸਿਰਫ ਵਿਕਾਸ ਦੇ ਕਾਰਜਾਂ ‘ਤੇ ਹੀ ਧਿਆਨ ਰੱਖੇ.

NEXT VIDEOS