Punjab

ਸ਼੍ਰੌਮਣੀ 'ਗੋਲਕ' ਪ੍ਰਬੰਧਕ ਕਮੇਟੀ ਹੈ ਐੱਸ.ਜੀ.ਪੀ.ਸੀ- ਭਗਵੰਤ ਮਾਨPunjabkesari TV

4 years ago

ਆਮ ਆਦਮੀ ਪਾਰਟੀ ਦੇ ਸੂਬਾ ਪਰਧਾਨ ਅਤੇ ਸਾਂਸਦ ਭਗਵੰਤ ਮਾਨ ਨੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਇਲਜ਼ਾਮ ਲਗਾਏ ਹਨ.ਮਾਨ ਦਾ ਕਹਿਣਾ ਹੈ ਕਿ ਜੇਕਰ ਦਿੱਲੀ ਦੀ ਸਰਕਾਰ ਪਾਕਿਸਤਾਨ ਜਾਣ ਵਾਲੀ ਸੰਗਤ ਦੀ ਫੀਸ ਆਪਣੀ ਜੇਬੋਂ ਭਰ ਸਕਦੀ ਹੈ ਤਾਂ ਸ਼੍ਰੌਮਣੀ ਕਮੇਟੀ ਕਿਊਂ ਨਹੀਂ.

NEXT VIDEOS