Punjab

Bhagwant Mann ਦੀ Sushma Swaraj ਨੂੰ ਸ਼ਰਧਾਂਜਲੀPunjabkesari TV

4 years ago

ਸੁਸ਼ਮਾ ਸਵਰਾਜ ਦੀ ਮੌਤ ਨਾਲ ਸਿਆਸੀ ਤੇ ਗੈਰ ਸਿਆਸੀ ਗਲਿਆਰਿਆਂ 'ਚ ਸੋਗ ਦੀ ਲਹਿਰ ਹੈ। ਭਗਵੰਤ ਮਾਨ ਨੇ ਸੁਸਮਾ ਸਵਰਾਜ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਾਂਸਦ ਮਾਨ ਨੇ ਟਵੀਟ ਕਰਕੇ ਮਰਹੂਮ ਆਤਮਾ ਲਈ ਸ਼ਾਂਤੀ ਦੀ ਅਰਦਾਸ ਕੀਤੀ ਹੈ। ਭਗਵੰਤ ਮਾਨ ਨੇ ਲਿਖਿਆ-

NEXT VIDEOS