PUNJAB 2020

2022 'ਚ 'ਆਪ' ਦੀ ਸਰਕਾਰ ਆਈ ਤਾਂ 40-40 ਦਿਨਾਂ ਦਾ ਰੱਖਾਂਗੇ ਸੈਸ਼ਨ : ਭਗਵੰਤ ਮਾਨPunjabkesari TV

1 views 2 months ago

#HarsimratBadal #BhagwantMann #AAP#Session #PunjabAssembly
'ਆਪ' ਨੇ ਵਿਧਾਨ ਸਭਾ ਸਦਨ ਤੋਂ ਕੀਤਾ ਵਾਕ ਆਊਟ
ਭਗਵੰਤ ਨੇ ਕਿਹਾ, 'ਸਦਨ 'ਚ ਕੁਝ ਨਹੀਂ ਰੱਖਿਆ'
ਸਾਡੀ ਸਰਕਾਰ ਬਣੀ ਤਾਂ ਰੱਖਾਂਗੇ 40-40 ਦਿਨਾਂ ਦਾ ਸੈਸ਼ਨ
ਬਿਜਲੀ ਦੇ ਵਧੇ ਰੇਟਾਂ 'ਤੇ ਕੀਤਾ ਵਾਕ ਆਊਟ
CAA 'ਤੇ ਵੀ ਬੋਲੇ ਭਗਵੰਤ ਮਾਨ
ਬਾਦਲਾਂ ਨੂੰ ਤਾਂ ਬੱਸ ਨੂੰਹ ਦੀ ਕੁਰਸੀ ਬਚਾਉਣ ਦਾ ਫਿਕਰ
ਹਰਸਿਮਰਤ ਤੇ ਸੁਖਬੀਰ ਨੇ ਪਾਈਆਂ ਸੀਏਏ ਦੇ ਹੱਕ 'ਚ ਵੋਟਾਂ
CAA ਦਾ ਵਿਰੋਧ ਕਰ ਹੁਣ ਡਰਾਮਾ ਕਰ ਰਹੇ ਬਾਦਲ ਪਤੀ-ਪਤਨੀ
ਦਿੱਲੀ ਚੋਣਾਂ ਲਈ 'ਆਪ' ਦੇ ਹੌਂਸਲੇ ਬੁਲੰਦ