Punjab

ਸੰਸਦ 'ਚ ਪੰਜਾਬੀ 'ਚ ਵਰ੍ਹੇ Bhagwant Mann, ਪੰਜਾਬੀ ਨੂੰ ਮਿਲੇ ਬਾਕੀ ਭਾਸ਼ਾਵਾਂ ਦੇ ਬਰਾਬਰ ਦਰਜਾPunjabkesari TV

4 years ago

ਪੰਜਾਬੀ ਭਾਸ਼ਾ 'ਤੇ ਬੋਲੇ ਭਗਵੰਤ ਮਾਨ
ਸੰਸਦ ਵਿਚ ਪੰਜਾਬੀ ਭਾਸ਼ਾ ਲਈ ਪੰਜਾਬੀ 'ਚ ਚੁੱਕੀ ਆਵਾਜ਼
ਪੰਜਾਬੀ ਭਾਸ਼ਾ ਨੂੰ ਮਿਲੇ ਹੋਰ ਭਾਸ਼ਾਵਾਂ ਦੇ ਬਰਾਬਰ ਦਰਜਾ: ਭਗਵੰਤ ਮਾਨ
'ਪੰਜਾਬ ਬੋਲਣ 'ਤੇ ਜੁਰਮਾਨਾ ਲਾਉਣ ਵਾਲੇ ਸਕੂਲਾਂ 'ਤੇ ਹੋਵੇ ਕਾਰਵਾਈ'
ਪਟਿਆਲਾ ਯੂਨੀਵਰਸਿਟੀ ਨੂੰ ਫੰਡ ਦੇਣ ਦਾ ਚੁੱਕਿਆ ਮੁੱਦਾ

NEXT VIDEOS