Punjab

ਵਿਦੇਸ਼ਾਂ 'ਚ ਫਸੇ ਪੰਜਾਬੀਆਂ ਨੇ Bhagwant Maan 'ਤੇ ਸੁੱਟੀਆਂ ਡੋਰਾਂPunjabkesari TV

4 years ago

ਮਦਦ ਦੀ ਗੁਹਾਰ ਲਗਾ ਰਿਹਾ ਇਹ ਨੌਜਵਾਨ ਭਗਵੰਤ ਮਾਨ ਦੇ ਆਪਣੇ ਪਿੰਡ ਸਟੌਜ ਦਾ ਐ, ਜੋ ਢਾਈ ਲੱਖ ਰੁਪਏ ਦੇ ਕੇ ਮਲੇਸ਼ੀਆ ਗਿਆ ...ਤੇ ਉਥੇ ਫਸ ਗਿਆ... ਗੁਰਸੇਵਕ ਸਿੰਘ ਨਾਂ ਦੇ ਇਸ ਨੌਜਵਾਨ ਨੇ ਭਗਵੰਤ ਮਾਨ ਤੋਂ ਵਤਨ ਵਾਪਸੀ ਲਈ ਗੁਹਾਰ ਲਗਾਈ ਐ... 
 

NEXT VIDEOS