Punjab

Sangrur 'ਚ ਬੇਅਦਬੀ ਦੀ ਘਟਨਾ, Longowal ਦਾ ਸਰਕਾਰ 'ਤੇ ਦੋਸ਼ !Punjabkesari TV

4 years ago

ਸੰਗਰੂਰ ਦੇ ਪਿੰਡ ਹਥੋਆ ਤੋਂ ਬੜੀ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਹਥੋਆ ਪਿੰਡ ਦੇ ਗੁਰੂਦੁਆਰਾ ਸਾਹਿਬ ਦਾ ਤਾਲਾ ਤੋੜ ਕਿ ਪਾਲਕੀ ਸਾਹਿਬ 'ਚ ਪਏ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। 

NEXT VIDEOS