Punjab

Harsimrat ਦੇ ਹਲਕੇ 'ਚ ਚੋਰਾਂ ਦਾ ਕਹਿਰ, ਲੱਗਣ ਲੱਗੇ ਠੀਕਰੀ ਪਹਿਰੇPunjabkesari TV

4 years ago

#jagbani#harsimratbadal#security  

ਹੁਣ ਪਿੰਡਾਂ 'ਚ ਲੱਗਣ ਲੱਗੇ ਠੀਕਰੀ ਪਹਿਰੇ 
ਬਠਿੰਡਾ ਦੇ ਬੱਲਾ ਰਾਮ ਇਲਾਕੇ 'ਚ ਚੋਰਾਂ ਦਾ ਕਹਿਰ 
'ਚੋਰ ਚੁਸਤ, ਪੁਲਸ ਸੁਸਤ', ਲੋਕਾਂ ਖੁਦ ਸੰਭਾਲੀ ਕਮਾਨ
ਚੋਰਾਂ ਨੇ ਉਡਾਈ ਲੋਕਾਂ ਦੀ ਨੀਂਦ, ਹੋ ਰਹੀਆਂ ਚੋਰੀਆਂ
'ਪੁਲਸ ਨੂੰ ਸੂਚਿਤ ਕਰਨ ਦੇ ਬਾਵਜੂਦ ਕੋਈ ਪੈਟਰੋਲਿੰਗ ਨਹੀਂ'
ਬਠਿੰਡਾ ਵਾਲਿਆਂ ਦੀ ਜੂਨ ਬੁਰੀ, ਦਿਨੇ ਕੰਮ, ਰਾਤੀਂ ਪਹਿਰੇਦਾਰੀ

NEXT VIDEOS