Punjab

20 ਮਿੰਟਾਂ ਦੇ ਮੀਂਹ ਨਾਲ ਡੁੱਬ ਗਿਆ Bathinda ਦਾ Sirki BazarPunjabkesari TV

4 years ago

20 ਮਿੰਟ ਦੇ ਮੀਂਹ ਨਾਲ ਡੁੱਬਿਆ ਸਿਰਕੀ ਬਾਜ਼ਾਰ 
ਸਿਆਸੀ ਲੀਡਰ ਹਰ ਵਾਰ ਲਗਾਉਂਦੇ ਹਨ ਲਾਰੇ
40 ਸਾਲਾਂ ਤੋਂ ਦੁਕਾਨਦਾਰ ਤੇ ਗਾਹਕ ਹੋ ਰਹੇ ਪ੍ਰੇਸ਼ਾਨ 
ਮਸਲੇ ਦੇ ਹੱਲ 'ਚ ਅਕਾਲੀ ਤੇ ਕਾਂਗਰਸ ਦੋਵੇਂ ਸਰਕਾਰਾਂ ਫੇਲ੍ਹ
ਦੁਖੀ ਹੋਏ ਲੋਕ ਬੋਲੇ- ਵੋਟ ਤਾਂ ਪਾਉਣੀ ਹੀ ਨਹੀਂ ਚਾਹੀਦੀ 
ਕਿਸੇ ਲੀਡਰ ਨੇ ਬਠਿੰਡਾ ਦਾ ਕੋਈ ਵਿਕਾਸ ਨਹੀਂ ਕੀਤਾ
ਲੋਕਾਂ ਨੂੰ ਬਾਦਲਾਂ ਨਾਲ ਵੱਡਾ ਗਿਲ੍ਹਾ

NEXT VIDEOS