Punjab

ਲੜਕੀ ਦੀ ਸੂਏ 'ਚੋਂ ਨਗਨ ਹਾਲਤ 'ਚ ਮਿਲੀ ਲਾਸ਼, ਸਿਰ ਤੇ ਧੜ੍ਹ ਸੀ ਵੱਖPunjabkesari TV

5 years ago

ਬਠਿੰਡਾ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਲੜਕੀ ਦੀ ਨਗਨ ਵਿਵਸਥਾ 'ਚ ਸੂਏ 'ਚੋਂ ਲਾਸ਼ ਬਰਾਮਦ ਹੋਈ...ਲਾਸ਼ ਸੀਸ਼ ਮਹਿਲ ਕਾਲੋਨੀ ਦੇ ਨੇੜੇ ਇਕ ਸੂਏ 'ਚੋਂ ਮਿਲੀ ਐ....ਲੜਕੀ ਦਾ ਸਿਰ ਧੜ੍ਹ ਤੋਂ ਵੱਖ ਕਰਕੇ ਰੇਲਵੇ ਟ੍ਰੈਕ ਦੇ ਪੁਲ ਹੇਠਾਂ ਸੂਏ 'ਚ ਸੁੱਟਿਆ ਗਿਆ ਸੀ, ਜਦਕਿ ਸਿਰ ਕੁਝ ਦੂਰੀ 'ਤੇ ਪਿਆ ਮਿਲਿਆ...ਜਿਸਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਲੜਕੀ ਦਾ ਕਿੰਨੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਐ...

NEXT VIDEOS