Punjab

ਕਿਸਾਨ ਨੇ ਬਣਾ ਦਿੱਤਾ 'ਜਹਾਜ', ਦੇਖੋ ਹਵਾ 'ਚ ਭਰੀ ਉਡਾਣPunjabkesari TV

5 years ago

ਬਚਪਨ 'ਚ ਸੁਪਨਾ ਤਾਂ ਹਰ ਕੋਈ ਸੰਜੋਦਾ ਐ, ਪਰ ਕੋਈ ਅਵੱਲਾ ਹੀ ਹੁੰਦਾ ਐ ਜੋ ਆਪਣੇ ਸੁਪਨਿਆਂ ਨੂੰ ਖੰਭ ਲਗਾਉਂਦਾ ਐ..ਜਗਬਾਣੀ ਦੀ ਖਾਸ ਪੇਸ਼ਕਸ਼ 'ਚ ਅੱਜ ਗੱਲ ਕਰ ਰਹੇ ਹਾਂ ਬਠਿੰਡਾ ਨਜਦੀਕ ਪਿੰਡ ਸਿਰੀਏ ਵਾਲਾ ਦੇ ਵਸਨੀਕ ਯਾਦਵਿੰਦਰ ਸਿੰਘ ਦੀ..ਜਿਨ੍ਹਾਂ ਨੇ ਆਪਣੇ ਸੁਪਨਿਆਂ ਨੂੰ ਮਿਹਨਤ ਦੇ ਖੰਭ ਲਗਾ ਕੇ ਅਸਮਾਨੀ ਉਡਾਰੀ ਮਾਰੀ ਐ..ਯਾਦਵਿੰਦਰ ਸਿੰਘ ਨੂੰ ਜਹਾਜਾਂ ਦਾ ਬੜਾ ਸ਼ੌਂਕ ਸੀ ਤੇ ਇਹ ਸ਼ੌਂਕ ਉਸਦੀ ਜਵਾਨੀ 'ਚ ਵੀ ਬਰਕਰਾਰ ਐ...ਫਿਰ ਕੀ ਸੀ ਯਾਦਵਿੰਦਰ ਨੇ ਆਪਣੇ ਸ਼ੌਂਕ ਨੂੰ ਪੂਰਾ ਕਰਨ ਲਈ ਕੜੀ ਮਿਹਨਤ ਕੀਤੀ ਤੇ ਅੱਜ ਸਫ਼ਲਤਾ ਉਸਦੇ ਕਦਮ ਚੁੰਮ ਰਹੀ ਐ..
 

NEXT VIDEOS