Punjab

ਬਟਾਲਾ ਪੁਲਿਸ ਨੇ 5 ਨਾਮੀ ਗੈਂਗਸਟਰਾਂ ਨੂੰ ਮਾਰੂ ਹਥਿਆਰਾਂ ਤੇ ਨਸ਼ੇ ਸਣੇ ਕੀਤਾ ਕਾਬੂPunjabkesari TV

4 years ago

ਬਟਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ, ਬਟਾਲਾ ਪੁਲਿਸ ਨੇ ਕਾਬੂ ਕੀਤੇ ਨੇ 5 ਨਾਮੀ ਗੈਂਗਸਟਰ, ਜਿੰਨਾ ਕੋਲੋਂ ਬਰਾਮਦ ਹੋਈਆਂ ਨੇ 2 ਮਹਿੰਗੀਆਂ ਗੱਡੀਆਂ, 260 ਗ੍ਰਾਮ ਹੈਰੋਈਨ, ਤੇ ਵੱਡੀ ਗਿਣਤੀ 'ਚ ਮਾਰੂ ਹਥਿਆਰ, ਇਸ ਸਭ ਦੀ ਜਾਣਕਾਰੀ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ। ਪੁਲਿਸ ਦਾ ਕਹਿਣਾ ਕਿ ਓਨਾ ਗੁਪਤ ਸੂਚਨਾ ਦੇ ਅਧਾਰ 'ਤੇ ਇੰਨਾ ਖੂੰਖਾਰ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ।
 

NEXT VIDEOS