Punjab

ਪ੍ਰਸ਼ਾਦ 'ਚ ਸ਼ਰਾਬ, ਲੰਗਰ 'ਚ ਸ਼ਰਾਬ ਫਿਰ ਹੋ ਗਈ ਪੂਰੀ ਮੁਰਾਦPunjabkesari TV

4 years ago

ਅਜਿਹਾ ਨਜਾਰਾ ਦੇਖ ਕੋਈ ਵੀ ਹੈਰਾਨ ਹੋ ਜਾਏਗਾ ਪਰ ਇਹ ਨਜਾਰਾ ਕਿਸੇ ਪਾਰਟੀ ਦਾ ਨਹੀਂ ਸਗੋਂ ਜਗਰਾਉਂ ਦੇ ਪਿੰਡ ਕਾਉਂਕੇ ਕਲਾਂ 'ਚ ਬਾਬਾ ਰੋਡੂ ਦੀ ਸਾਲਾਨਾ ਬਰਸੀ ਦਾ ਹੈ , ਹਜ਼ਾਰਾਂ ਦੀ ਗਿਣਤੀ 'ਚ ਪਹੁੰਚ ਰਹੇ ਸ਼ਰਧਾਲੂਆਂ ਦੇ ਹੱਥਾਂ 'ਚ ਸ਼ਰਾਬ ਦੀਆਂ ਬੋਤਲਾਂ ਨੇ ਜੋ ਉਹ ਪ੍ਰਸ਼ਾਦ ਦੇ ਤੋਰ ਤੇ ਚੜਾਉਣ ਨੂੰ ਲੈਕੇ ਆਏ ਨੇ ,ਮੇਲਾ ਪ੍ਰਬੰਧਕਾਂ ਦਾ ਮਾਨਣਾ ਹੈ ਕਿ ਇਥੇ ਆਉਣ ਵਾਲੇ ਹਰ ਸ਼ਰਧਾਲੂ ਦੀ ਮੁਰਾਦ ਪੂਰੀ ਹੁੰਦੀ ਹੈ ਇਥੋਂ ਤਕ ਕਿ ਵਿਦੇਸ਼ ਤੋਂ ਵੀ ਲੋਕ ਮੇਲੇ 'ਚ ਸ਼ਿਰਕਤ ਕਰਨ ਪਹੁੰਚਦੇ ਨੇ 

NEXT VIDEOS