Punjab

ਸਰਕਾਰੀ ਮੁਲਾਜ਼ਮਾਂ ਦੇ ਬੁਰੇ ਹਾਲ ਜਿਉਂਦੇ ਕਿਸਾਨਾਂ ਨੂੰ ਕੀਤਾ ਮ੍ਰਿਤਕਾਂ 'ਚ ਸ਼ਾਮਿਲPunjabkesari TV

4 years ago

ਮਾਮਲਾ ਬਰਨਾਲਾ ਦੇ ਪਿੰਡ ਬਡਬਰ ਦਾ ਹੈ। ਜਿਥੇ ਕਰਜ਼ਾ ਮੁਆਫੀ 'ਚ 13 ਕਿਸਾਨਾਂ ਦੇ ਨਾਂਅ ਆਏ, ਪਰ ਕਰਜ਼ਾ ਮੁਆਫ ਨਹੀਂ ਹੋ ਸਕਿਆ। ਕਿਉਂਕਿ ਸਹਿਕਾਰੀ ਖੇਤੀਬਾੜੀ ਸੋਸਾਇਟੀ ਦੇ ਸਕੱਤਰ ਨੇ ਓਨਾ ਜਿਓੰਦੇ ਕਿਸਾਨਾਂ ਦੇ ਨਾਂਅ ਮਰਿਆ ਦੀ ਸੂਚੀ 'ਚ ਪਾ ਦਿੱਤੇ। ਅਤੇ ਸਹਿਕਾਰੀ ਬੈੰਕ ਧਨੋਲਾ ਦੇ ਮਨੇਜਰ ਨਰਿੰਦਰ ਰਾਮ ਨੇ ਗਲਤ ਡਾਟਾ ਦੀ ਐਂਟਰੀ ਕਰ ਕੀਤੀ। ਜਦ ਇਸ ਮਾਮਲੇ ਬਾਰੇ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਦੱਸਿਆ ਤਾਂ ਦੋਹਾਂ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ। 
 

NEXT VIDEOS