PUNJAB 2020

ਆਵਾਰਾ ਪਸ਼ੂ ਨੂੰ ਬਚਾਉਂਦਿਆਂ ਨੌਜਵਾਨ ਦੀ ਮੌਤPunjabkesari TV

307 views 8 months ago

#jagbani#accident#police
ਬਰਨਾਲਾ ਦੇ ਪਿੰਡ ਧੁਰਕੋਟ 'ਚ ਆਵਾਰਾ ਪਸ਼ੂਆਂ ਕਾਰਨ 22 ਸਾਲਾ ਨੌਜਵਾਨ ਦੀ ਮੌਤ ਹੋ ਗਈ....ਦਰਅਸਲ ਰੇਸ਼ਮ ਸਿੰਘ ਨਾਂ ਦਾ ਨੌਜਵਾਨ ਆਪਣੀ ਧੀ ਲਈ ਚੀਜ਼ ਲੈਣ ਨਾਲ ਦੇ ਪਿੰਡ ਰੁਣਕੇ ਕਲਾਂ ਗਿਆ ਸੀ ਤੇ ਘਰ ਵਾਪਸੀ ਸਮੇਂ ਉਸ ਦੇ ਮੋਟਰਸਾਈਕਲ ਸਾਹਮਣੇ ਇਕ ਆਵਾਰਾ ਪਸ਼ੂ ਆ ਗਿਆ, ਜਿਸ ਨੂੰ ਬਚਾਉਂਦੇ ਹੋਏ ....ਉਸ ਦਾ ਮੋਟਰਸਾਈਕਲ ਖੰਬੇ ਨਾਲ ਜਾ ਟਕਰਾਇਆ....ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ....ਰੇਸ਼ਮ ਸਿੰਘ ਦੀ ਮੌਤ ਦੀ ਖਬਰ ਸੁਣ ਕੇ ਪੂਰੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ.....ਰੇਸ਼ਮ ਸਿੰਘ ਆਪਣੇ ਪਿੱਛੇ 5 ਸਾਲਾ ਧੀ ਤੇ ਪਤਨੀ ਨੂੰ ਛੱਡ ਗਿਆ ਹੈ....