Punjab

Rahul ਤੇ Captain ਦੇ ਪਹੁੰਚਣ ਤੋਂ ਪਹਿਲਾਂ Bargadi 'ਚ ਵਿਰੋਧPunjabkesari TV

4 years ago

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਬਰਗਾੜੀ ਵਿਖੇ ਆ ਰਹੇ ਨੇ.... ਪਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ.... ਸਿੱਖਾਂ ਨੇ ਕਾਲੀਆਂ ਝੰਡੀਆਂ ਲੈ ਕੇ ਰਾਹੁਲ ਗਾਂਧੀ ਤੇ ਕੈਪਟਨ ਦਾ ਵਿਰੋਧ ਕੀਤਾ.... ਉਨ੍ਹਾਂ ਕਿਹਾ ਕਿ ਇਹ ਨੇਤਾ ਸਿਰਫ ਆਪਣੀ ਸਿਆਸਤ ਚਮਕਾਉਣ ਆ ਰਹੇ ਨੇ.... 
 

NEXT VIDEOS