PUNJAB 2020

Punjab ਦੀ ਮੌਜੂਦਾ ਸਥਿਤੀ 'ਤੇ Bhundar ਨੇ Captain ਨੂੰ ਲਿਆ ਅੜਿੱਕੇPunjabkesari TV

1 views 8 months ago

#jagbani#akalidal#congress
ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਬੋਲੇ ਬਲਵਿੰਦਰ ਸਿੰਘ ਭੂੰਦੜ
ਪੰਜਾਬ 'ਚ ਜੰਗਲਰਾਜ, ਕੈਪਟਨ ਹੋਵੇ ਗੰਭੀਰ : ਭੂੰਦੜ
ਸੂਬੇ 'ਚ ਰਹਿ ਕੇ ਵੀ ਗੈਰ-ਹਾਜ਼ਰ ਰਹਿੰਦਾ ਹੈ ਕੈਪਟਨ
ਖਤਮ ਹੋਣ ਦੀ ਬਜਾਇ ਕਈ ਗੁਣਾ ਵਧਿਆ ਨਸ਼ਾ
ਸਾਂਸਦ ਔਜਲਾ ਦੇ ਹੱਕ 'ਚ ਬਲਵਿੰਦਰ ਸਿੰਘ ਭੂੰਦੜ
'ਭਾਰਤ-ਪਾਕਿਸਤਾਨ ਵਿਚਾਲੇ ਖੁੱਲ੍ਹਣਾ ਚਾਹੀਦਾ ਹੈ ਵਪਾਰ'
ਪਾਕਿਸਤਾਨ ਤੇ ਭਾਰਤ ਦੀ ਗਰੀਬੀ ਘਟਾਵੇਗਾ ਦੁਵੱਲਾ ਵਪਾਰ
ਸ਼ਹੀਦ ਭਗਤ ਸਿੰਘ ਸਣੇ ਹੋਰ ਸ਼ਹੀਦਾਂ ਨੂੰ ਮਿਲਣਾ ਚਾਹੀਦਾ 'ਭਾਰਤ ਰਤਨ'
ਸ਼ਹੀਦਾਂ ਦੇ ਵਾਰਿਸਾਂ ਨੂੰ ਮਿਲਣਾ ਚਾਹੀਦਾ ਸਨਮਾਨ : ਭੂੰਦੜ