Punjab

Bathinda ਤੋਂ Harsimrat ਦੀ ਅਨਾਊਂਸਮੈਂਟ 'ਚ ਦੇਰੀ ਕਿਉਂ : Baljinder KaurPunjabkesari TV

5 years ago

ਬਠਿੰਡਾ ਤੋਂ ਆਪ ਵੱਲੋਂ ਚੋਣ ਮੈਦਾਨ 'ਚ ਉੱਤਰਦੇ ਹੀ ਬਲਜਿੰਦਰ ਕੌਰ ਨੇ ਹਰਸਿਮਰਤ ਬਾਦਲ ਨੂੰ ਨਿਸ਼ਾਨੇ 'ਤੇ ਲਿਆ ਹੈ ,ਬਲਜਿੰਦਰ ਕੌਰ ਨੇ ਕਿਹਾ ਕਿ 10 ਸਾਲ ਬਠਿੰਡਾ ਤੋਂ MP ਰਹਿਣ ਵਾਲੇ ਹਰਸਿਮਰਤ ਬਾਦਲ ਦਾ ਨਾਮ ਅਨਾਊਂਸ ਕਰਨ 'ਚ ਅਕਾਲੀ ਦਲ ਨੂੰ ਕੀ ਡਰ ਹੈ 

NEXT VIDEOS