PUNJAB 2019

AAP ਉਮੀਦਵਾਰ Baljinder Kaur ਨੂੰ ਲੋਕਾਂ ਨੇ ਘੇਰਿਆPunjabkesari TV

967 views 5 months ago

ਲ਼ੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਪ੍ਰਚਾਰ ਜ਼ੋਰਾਂ 'ਤੇ ਚੱਲ ਰਿਹਾ ਹੈ, ਲੋਕ ਵੀ ਲੀਡਰਾਂ ਤੋਂ ਪਿਛਲੀ ਕਾਰਗੁਜ਼ਾਰੀ ਦਾ ਹਿਸਾਬ ਮੰਗ ਰਹੇ ਨੇ। ਬਠਿੰਡਾ ਤੋਂ 'ਆਮ ਆਦਮੀ ਪਾਰਟੀ ਦੀ ਉਮੀਦਵਾਰ ਤੇ ਮੌਜੂਦਾ ਵਿਧਾਇਕਾ ਬਲਜਿੰਦਰ ਕੌਰ ਤਲਵੰਡੀ ਸਾਬੋ ਹਲਕੇ ਦਾ ਚੁਣਾਵੀ ਦੌਰਾ ਕਰ ਰਹੀ ਰਹੇ ਸਨ ਤਾਂ ਪਿੰਡ ਜੀਵਨ ਸਿੰਘ ਵਾਲਾ ਦੇ ਨੌਜਵਾਨਾਂ ਨੇ ਬਲਜਿੰਦਰ ਕੌਰ ਨੂੰ ਘੇਰ ਲਿਆ ਤੇ ਉਹਨਾਂ ਤੋ ਉਹਨਾਂ ਦੇ ਵਿਆਹ 'ਚ ਅਕਾਲੀ-ਕਾਂਗਰਸੀਆਂ ਨੂੰ ਸੱਦ ਕੇ ਸ਼ਗਨ ਲੈਣ 'ਤੇ ਸਵਾਲ ਕੀਤੇ ਤੇ ਖਰ੍ਹੀਆਂ-ਖਰ੍ਹੀਆਂ ਸੁਣਾ ਦਿੱਤਿਆਂ।