PUNJAB 2020

ਨਾਗਰਿਕਤਾ ਸੋਧ ਬਿੱਲ : ਭਾਰਤ ਤੋਂ ਸ਼ਰਨ ਮੰਗਣ ਵਾਲੇ ਪਾਕਿ ਦੇ ਸਾਬਕਾ MLA ਬਲਦੇਵ ਕੁਮਾਰ ਖੁਸ਼Punjabkesari TV

1 views 3 months ago

ਨਾਗਰਿਕਤਾ ਸੋਧ ਬਿੱਲ ਲੋਕ ਸਭਾ 'ਚ ਪਾਸ
ਬਿੱਲ 'ਤੇ ਪਾਕਿ ਦੇ ਸਾਬਕਾ MLA ਬਲਦੇਵ ਕੁਮਾਰ ਦਾ ਬਿਆਨ
ਬਲਦੇਵ ਕੁਮਾਰ ਨੇ ਮੋਦੀ ਸਰਕਾਰ ਦਾ ਕੀਤਾ ਧੰਨਵਾਦ
ਹੁਣ ਉਨ੍ਹਾਂ ਲੋਕਾਂ ਦੀ ਮਦਦ ਵੀ ਕੀਤੀ ਜਾਵੇ : ਬਲਦੇਵ ਕੁਮਾਰ
ਬਲਦੇਵ ਕੁਮਾਰ ਇਸ ਸਮੇਂ ਭਾਰਤ 'ਚ ਰਹਿ ਰਹੇ ਨੇ
ਭਾਰਤ ਤੋਂ ਸ਼ਰਨ ਦੀ ਮੰਗ ਕਰ ਚੁੱਕੇ ਨੇ ਬਲਦੇਵ ਕੁਮਾਰ