Punjab

ਕੀ Brahmpura ਦਾ Sukhbir 'ਤੇ ਅਜਿਹਾ ਗੁੱਸਾ ਦੇਖਿਆ ਹੈ?Punjabkesari TV

5 years ago

ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਇਹ ਬਿਆਨ ਪੰਜਾਬ 'ਚ ਹਮਖਿਆਲੀਆਂ ਵੱਲੋਂ ਕੀਤੇ ਜਾ ਰਹੇ ਮਹਾਗਠਜੋੜ 'ਤੇ ਦਿੱਤਾ...ਬੀਤੇ ਦਿਨੀਂ ਮਹਾਗਠਜੋੜ ਨੂੰ ਲੈ ਕੇ ਟਕਸਾਲੀਆਂ, ਸੁਖਪਾਲ ਖਹਿਰਾ, ਬੈਂਸ ਬ੍ਰਦਰਜ ਤੇ ਹੋਰ ਹਮਖਿਆਲੀਆਂ ਵੱਲੋਂ ਮੀਟਿੰਗ ਕੀਤੀ ਗਈ ਸੀ..ਹਮਖਿਆਲੀਆਂ ਦੀ ਹੋਈ ਮੀਟਿੰਗ 'ਤੇ ਜਦੋਂ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਇਸਦਾ ਜਵਾਬ ਦਿੰਦਿਆਂ ਕਿਹਾ ਕਿ ਮਹਾਗਠਜੋੜ ਕਰਨ ਵਾਲਿਆਂ ਦਾ ਲੋਕ ਪਿਛੋਕੜ jaan ਚੁੱਕੇ ਨੇ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਟਕਸਾਲੀਆਂ ਦਾ ਚੋਣਾਂ 'ਚ ਕੋਈ ਪ੍ਰਭਾਵ ਨਹੀਂ ਹੋਵੇਗਾ...
 

NEXT VIDEOS