Punjab

Progressive Investment Conference 'ਚ ਪਰੋਸਿਆ ਗਿਆ ਬੇਹਾ ਤੇ ਬਦਬੂਦਾਰ ਖਾਣਾPunjabkesari TV

4 years ago

#jagbani#Progressiveinvestmentconference#badfood

ਤਸਵੀਰਾਂ ਮੋਹਾਲੀ ਦੀਆਂ ਨੇ, ਜਿਥੇ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਖਰਚ ਕੇ ਪੰਜਾਬ ਪ੍ਰੋਗਰੇਸਿਵ ਨਿਵੇਸ਼ ਸੰਮੇਲਨ ਕਰਵਾਇਆ ਜਾ ਰਿਹਾ ਸੀ ... ਪਰ ਮਹਿਮਾਨਾਂ ਨੂੰ ਪਰੋਸੇ ਗਏ ਬੇਹੇ ਖਾਣੇ ਨੇ ਸਰਕਾਰ ਦੀ ਕਿਰਕਿਰੀ ਕਰਵਾ ਕੇ ਰੱਖ ਦਿੱਤੀ...ਦਰਅਸਲ, ਨਿਵੇਸ਼ਕਾਂ ਨਾਲ ਆਏ ਕੁਝ ਵਿਅਕਤੀਆਂ ਨੇ ਖਾਣੇ ਨੂੰ ਲੈ ਕੇ ਹੰਗਾਮਾ ਕਰ ਦਿੱਤਾ ਤੇ ਖਰਾਬ ਖਾਣੇ ਦੀਆਂ ਪਲੇਟਾਂ ਵਿਖਾਉਂਦੇ ਹੋਏ ਦੋਸ਼ ਲਾਇਆ ਕਿ ਉਨ੍ਹਾਂ ਨੂੰ ਬੇਹਾ ਤੇ ਬਦਬੂਦਾਰ ਖਾਣਾ ਪਰੋਸਿਆ ਗਿਆ ਐ.