Punjab

ਬੱਚਾ ਚੋਰ ਸਮਝੇ ਜਾਣ ਵਾਲੇ ਨੌਜਵਾਨ ਦੀ ਵੇਖੋ ਕੀ ਹੈ ਸੱਚਾਈPunjabkesari TV

4 years ago

ਇਹ ਅਪੀਲ ਹੈ ਉਸ ਭਰਾ ਦੀ ਜਿਸ ਦੇ ਵੱਡੇ ਭਰਾ ਨੂੰ ਦੋ ਦਿਨ ਪਹਿਲਾਂ ਸੰਗਰੂਰ ਦੇ ਪਿੰਡ ਗਾਗਾ ਦੇ ਲੋਕਾਂ ਵਲੋਂ ਬੱਚਾ ਚੋਰ ਗਿਰੋਹ ਦਾ ਮੈਂਬਰ ਸਮਝ ਲਿਆ ਗਿਆ ਸੀ.....ਪਰ ਪਿੰਡ ਦੇ ਸਰਪੰਚ ਰਾਜਿੰਦਰ ਸਿੰਘ ਤੇ ਥਾਣਾ ਇੰਚਾਰਜ ਜਗਰੂਪ ਸਿੰਘ ਦੀ ਸੂਝਬੁਝ ਸਦਕਾ ਇਕ ਨਿਰਦੋਸ਼ ਭੀੜ ਦੀ ਤਸ਼ੱਦਦ ਦਾ ਸ਼ਿਕਾਰ ਹੋਣ ਤੋਂ ਬਚ ਗਿਆ.....ਦਰਅਸਲ ਮਨੋਜ ਕੁਮਾਰ ਨਾਂ ਦਾ ਨੌਜਵਾਨ, ਜੋ ਕਿ ਮਾਨਸਿਕ ਤੌਰ 'ਤੇ ਪਰੇਸ਼ਾਨ ਦੱਸਿਆ ਜਾ ਰਿਹਾ ਹੈ....ਮੱਧ ਪ੍ਰਦੇਸ਼ ਤੋਂ ਭੋਪਾਲ ਹੁੰਦਾ ਹੋਇਆ ਪੰਜਾਬ ਪਹੁੰਚਿਆਂ....ਜਿਥੇ ਲੋਕਾਂ ਨੇ ਉਸ ਨੂੰ ਬੱਚਾ ਚੋਰ ਸਮਝ ਲਿਆ...ਪਰ ਪੁਲਸ ਜਾਂਚ ਤੋਂ ਬਾਅਦ ਸੱਚ ਸਾਹਮਣੇ ਆਇਆ ਤੇ ਮਨੋਜ ਨੂੰ ਉਸ ਦੇ ਭਰਾ ਦੇ ਹਵਾਲੇ ਕਰ ਦਿੱਤਾ ਗਿਆ.....  
 

NEXT VIDEOS