Punjab

Australia 'ਚ ਹੋਣ ਜਾ ਰਹੀਆਂ ਸਿੱਖ ਖੇਡਾਂ, ਤਾਰੀਖਾਂ ਦਾ ਹੋਇਆ ਐਲਾਨPunjabkesari TV

4 years ago

33ਵੀਆਂ  ਆਸਟ੍ਰੇਲੀਅਨ ਸਿੱਖ ਖੇਡਾਂ ਆਸਟਰੇਲਿਆ ਦੇ ਪਰਥ ਸ਼ਹਿਰ ਵਿੱਚ 10, 11 ਤੇ 12 ਅਪ੍ਰੈਲ ਨੂੰ ਹੋਣ ਜਾ ਰਹੀਆਂ ਹਨ | 1988 ਚ ਹਾਕੀ ਦੀਆਂ ਤੋਂ ਟੀਮਾਂ ਤੋਂ ਸ਼ੁਰੂ ਹੋਈਆਂ ਇਨ੍ਹਾਂ ਖੇਡਾਂ ਨੇ ਵੱਡਾ ਰੂਪ ਲਿਆ ਹੈ | ਹੁਣ ਆਯੋਜਕਾਂ ਨੂੰ ਸਟੇਟ ਤੇ ਫ਼ੇਡਰਲ ਸਰਕਾਰ ਵੱਲੋਂ ਵੀ ਲੱਖਾਂ ਡਾਲਰ ਸਹਿਯੋਗ ਵੱਜੋਂ ਦਿੱਤੇ ਜਾ ਰਹੇ ਹਨ | ਇਨ੍ਹਾਂ ਖੇਡਾਂ 'ਚ ਨਿਊਜ਼ੀਲੈਂਡ, ਮਲੇਸ਼ੀਆ, ਸਿੰਗਾਪੁਰ ਦੀਆਂ ਟੀਮਾਂ ਵੀ ਹਿੱਸਾ ਲੈਂਦੀਆਂ ਹਨ | ਜਲੰਧਰ ਪ੍ਰੈਸ ਕਲੱਬ 'ਚ ਖੇਡਾਂ ਨੂੰ ਲੈ  ਕੇ ਜਾਣਕਾਰੀ ਦਿੰਦਿਆਂ ਆਸਟ੍ਰੇਲੀਅਨ ਸਿੱਖ ਗੇਮ੍ਸ ਦੇ ਕਲਚਰਲ ਕੋ-ਆਰਡੀਨੇਟਰ ਮਨਜੀਤ ਸਿੰਘ ਬੋਪਾਰਾਏ ਨੇ ਕਿਹਾ ਕੀ  ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕੀ  ਇਸ ਵਾਰ ਪਿਛਲੇ ਸਾਲਾਂ ਨਾਲੋਂ ਵੀ ਵਧੀਆ ਤਰੀਕੇ ਨਾਲ ਖੇਡਾਂ ਦਾ ਆਯੋਜਨ ਕਰਵਾਇਆ ਜਾਵੇ |

NEXT VIDEOS