Punjab

ਐੱਸ.ਪੀ ਦੀ ਆਡੀਓ ਵਾਈਰਲ ਕਰਨ ‘ਤੇ ਹੋਈ ਵੱਡੀ ਕਾਰਵਾਈPunjabkesari TV

4 years ago

ਖੰਨਾ- ਖੰਨਾ ਪੁਲਸ ਨੇ ਆਪਣੇ ਦੋ ਏ.ਐਸ.ਆਈ ਨੂੰ ਸਸਪੈਂਡ ਕੀਤਾ ਹੈ.ਇਹ ਕਾਰਵਾਈ ਜਿਲ੍ਹੈ ਦੇ ਐਸ.ਪੀ ਜਸਵੀਰ ਸਿੰਘ ਦੀ ਸ਼ਿਕਾਇਤ ਦੇ ਅਧਾਰ ‘ਤੇ ਕੀਤੀ ਗਈ ਹੈ.ਇਲਜ਼ਾਮ ਹੈ ਕਿ ਦੋਹਾਂ ਨੇ ਐਸ.ਪੀ ਨਾਲ ਫੋਨ ‘ਤੇ ਹੋਈ ਗੱਲਬਾਤ ਨੂੰ ਵਾਈਰਲ ਕਰ ਦਿੱਤਾ ਸੀ ਜਿਸ ਵਿੱਚ 23 ਕਿਲੋ ਸੋਨੇ ਦੀ ਬਰਾਮਦਗੀ ਤੋਂ ਬਾਅਦ ਵਪਾਰੀਆਂ ਨੂੰ ਛੱਡਣ ਦੀ ਗੱਲਬਾਤ ਕੀਤੀ ਜਾ ਰਹੀ ਸੀ.

NEXT VIDEOS