Punjab

Jalalabad 'ਚ ਹੋਇਆ ਗੁੰਡਾਗਰਦੀ ਦਾ ਨੰਗਾਨਾਚPunjabkesari TV

4 years ago

ਤਸਵੀਰਾਂ ਜਲਾਲਾਬਾਦ ਦੇ ਗੁਰਦੁਆਰਾ ਸਿੰਘ ਸਭਾ ਰੋਡ ਦੀਆਂ ਨੇ...ਜਿਥੇ ਗੁੰਡਾਗਰਦੀ ਦਾ ਨੰਗਾਨਾਚ ਹੋਇਆ...ਕਰੀਬ ਡੇਢ ਦਰਜਨ ਨੌਜਵਨਾਂ ਨੇ ਨਾ ਕੇਵਲ ਇਕ ਨੌਜਵਾਨ ਨੂੰ ਜ਼ਖ਼ਮੀ ਕੀਤਾ ਬਲਕਿ ਕਰੀਬ 15 ਮਿੰਟ ਤੱਕ ਹਥਿਆਰ ਲਹਿਰਾਉਂਦੇ ਹੋਏ ਸ਼ਰੇਆਮ ਗੁੰਡਾਗਰਦੀ ਕੀਤੀ..ਜਿਸਦੀ ਗਵਾਹੀ ਸੀਸੀਟੀਵੀ ਫੁਟੇਜ ਭਰ ਰਹੀ ਐ...

NEXT VIDEOS