Punjab

College ਦੇ ਮੁੰਡਿਆਂ 'ਚ ਖੜਕੀ, ਕਾਰ 'ਚ ਬੈਠੇ ਮੁੰਡਿਆਂ 'ਤੇ ਕੀਤਾ ਹਮਲਾPunjabkesari TV

4 years ago

ਅੰਮ੍ਰਿਤਸਰ ਵਿਚ ਅੱਜ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ.... ਇੱਥੇ ਦੋ ਗੁੱਟਾਂ ਦੀ ਲੜਾਈ ਵਿਚ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਵਿਚ ਸਥਿਤ ਬੇਅੰਤ ਪਾਰਕ ਦੇ ਬਾਹਰ ਇਕ ਆਲੀਸ਼ਾਨ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਗਏ....ਕਾਰ ਦੇ ਸ਼ੀਸ਼ੇ ਇਕ ਤੇਜ਼ਧਾਰ ਹਥਿਆਰ ਨਾਲ ਤੋੜੇ ਗਏ....ਕਾਰ ਦੇ ਮਾਲਕ ਮੁੰਡੇ ਨੇ ਦੱਸਿਆ ਕਿ ਦੋਵੇਂ ਗੁੱਟ ਇਕ ਕਾਲਜ ਦੇ ਸਨ....ਪੀੜਤ ਲੜਕੇ ਨੇ ਇਸ ਮਾਮਲੇ ਵਿਚ ਇਨਸਾਫ ਦੀ ਮੰਗ ਕੀਤੀ ਹੈ....
 

NEXT VIDEOS